Share a Moment with your Baby
Full Version |
---|
★ ਅੰਤਰਰਾਸ਼ਟਰੀ |
---|
ਬੇਬੀ ਪੈਟਸ ਗੇਮ (Baby Pets Game) ਇੱਕ ਆਨੰਦਦਾਇਕ ਅਤੇ ਵਿੱਦਿਅਕ ਐਪਲੀਕੇਸ਼ਨ ਹੈ ਜਿਸਨੂੰ ਛੋਟੇ ਬੱਚਿਆਂ ਲਈ ਵਿਕਸਿਤ ਕੀਤਾ ਗਿਆ ਹੈ।
ਬੇਬੀ ਪੈਟਸ ਗੇਮ ਦਾ ਧੰਨਵਾਦ, ਤੁਹਾਡੇ ਬੱਚੇ:
★ ਵਿੱਦਿਅਕ |
---|
ਬੇਬੀ ਪੈਟਸ ਗੇਮ ਇੱਕ ਅੰਤਰਰਾਸ਼ਟਰੀ ਐਪਲੀਕੇਸ਼ਨ ਹੈ। ਤੁਹਾਡੇ ਬੱਚੇ ਆਪਣੀ ਮੂਲ ਭਾਸ਼ਾ ਨੂੰ ਸਿੱਖਦੇ ਹੋਏ ਇਸਨੂੰ ਖੇਡਣਗੇ।
ਅਸਲ ਵਿੱਚ ਸਾਡੇ ਗੇਮ ਦਾ 36 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ ਜਿਸ ਵਿੱਚ ਸ਼ਾਮਿਲ ਹਨ:
★ ਕ੍ਰਾੱਸ-ਡਿਵਾਇਸ |
---|
ਬੇਬੀ ਪੈਟਸ ਗੇਮਇੱਕ ਕ੍ਰਾੱਸ-ਡਿਵਾਇਸ ਐਪਲੀਕੇਸ਼ਨ ਹੈ। ਤੁਹਾਡੇ ਬੱਚੇ ਤੁਹਾਡੇ ਸਾਰੇ ਐਂਡ੍ਰੋਇਡ ਡਿਵਾਇਸਾਂ ‘ਤੇ ਇਸਦਾ ਆਨੰਦ ਉਠਾ ਸਕਦੇ ਹਨ।
ਸਾਡੀ ਗੇਮ ਖੇਡੀ ਜਾ ਸਕਦੀ ਹੈ:
ਸਾਡੇ ਨਾਲ ਸੰਪਰਕ ਕਰੋ |
---|
ਸਾਡਾ ਮੰਨਣਾ ਹੈ ਕਿ ਖੇਡਣਾ, ਗੱਲਬਾਤ ਕਰਨਾ ਅਤੇ ਸਾਂਝਾ ਕਰਨਾ ਛੋਟੇ ਬੱਚਿਆਂ ਦੀ ਪੜ੍ਹਾਈ ਦੇ ਪਹਿਲੇ ਚਰਨ ਵਿੱਚ ਮਾਰਗਦਰਸ਼ਨ ਕਰਨ ਲਈ ਸਰਵਉੱਤਮ ਉਪਾਅ ਹਨ । ਇਸ ਤਰ੍ਹਾਂ, ਅਸੀਂ ਸਰਵਉੱਤਮ ਸੰਭਾਵਿਤ ਅਨੁਵਾਦ ਦੀ ਪੇਸ਼ਕਸ਼ ਕਰਨਾ ਚਾਹੁੰਦੇ ਹਾਂ।
ਜੇ ਤੁਹਾਨੂੰ ਲੱਗਦਾ ਹੈ ਕਿ ਸਾਡੀ ਵੈਬਸਾਈਟ ਦਾ ਵਾਧੂ ਭਾਸ਼ਾਵਾਂ ਵਿੱਚ ਅਨੁਵਾਦ ਹੋਣਾ ਚਾਹੀਦਾ ਹੈ ਜਾਂ ਤੁਸੀਂ ਮੌਜੂਦਾ ਅਨੁਵਾਦ ਦੀ ਗੁਣਵੱਤਾ ਨੂੰ ਬਿਹਤਰ ਬਣਾਉਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਇਸ ਫਾਰਮ ਦੀ ਵਰਤੋਂ ਕਰੋ
ਜੇ ਤੁਸੀਂ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਹੇਠਾਂ ਦਿੱਤਾ ਗਿਆ ਫਾਰਮ ਵਰਤ ਕਰ ਸਕਦੇ ਹੋ*:
Help Us Translate |
---|